ਜੇਲ ਮੰਤਰੀ ਹਰਜੋਤ ਬੈਂਸ ਨੇ ਕੀਤਾ ਮੁਖਤਾਰ ਅੰਸਾਰੀ ਬਾਰੇ ਵੱਡੇ ਖੁਲਾਸੇ: ਕਾਂਗਰਸ ਦੀਆਂ ਤੋਪਾਂ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਜਰੀਏ ਦਿੱਲੀ ਦਰਬਾਰ ਵੱਲ ਕੀਤਾ ਰੁੱਖ

ਚੰਡੀਗੜ੍ਹ, 28 ਜੂਨ (ਦ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਅੰਦਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜੱਦ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡੇ ਦੋਸ਼ ਲਗਾਉਂਦੇ ਹੋਏ ਸਦਨ ਅੰਦਰ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਬਾਰੇ ਵੱਡਾ ਖੁਲਾਸਾ ਕੀਤਾ। ਜੇਲ੍ਹ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮੁਖਤਾਰ ਅੰਸਾਰੀ ਵਿਰੁੱਧ ਜਾਅਲੀ ਐਫ.ਆਈ.ਆਰ. ਦਰਜ ਕਰ … Continue reading ਜੇਲ ਮੰਤਰੀ ਹਰਜੋਤ ਬੈਂਸ ਨੇ ਕੀਤਾ ਮੁਖਤਾਰ ਅੰਸਾਰੀ ਬਾਰੇ ਵੱਡੇ ਖੁਲਾਸੇ: ਕਾਂਗਰਸ ਦੀਆਂ ਤੋਪਾਂ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਜਰੀਏ ਦਿੱਲੀ ਦਰਬਾਰ ਵੱਲ ਕੀਤਾ ਰੁੱਖ